Signal ਤੁਹਾਨੂੰ ਟਰੈਕ ਨਹੀਂ ਕਰਦਾ ਅਤੇ ਨਾ ਹੀ ਤੁਹਾਡਾ ਡਾਟਾ ਇਕੱਤਰ ਕਰਦਾ ਹੈ। ਹਰ ਕਿਸੇ ਲਈ Signal ਵਿੱਚ ਸੁਧਾਰ ਵਾਸਤੇ ਅਸੀਂ ਵਰਤੋਂਕਾਰਾਂ ਦੇ ਸੁਝਾਅ ਉੱਤੇ ਨਿਰਭਰ ਕਰਦੇ ਹਾਂ, ਅਤੇ ਸਾਨੂੰ ਤੁਹਾਡੇ ਸੁਝਾਅ ਵੀ ਚਾਹੀਦੇ ਹਨ।
ਅਸੀਂ ਸਰਵੇਖ ਕਰ ਰਹੇ ਹਾਂ ਕਿ ਸਮਝ ਸਕੀਏ ਕਿ ਤੁਸੀਂ Signal ਨੂੰ ਕਿਵੇਂ ਵਰਤ ਰਹੇ ਹੋ। ਸਾਰੇ ਸਰਵੇਖਣ ਵਿੱਚ ਕੋਈ ਵੀ ਅਜਿਹਾ ਡਾਟਾ ਇਕੱਤਰ ਨਹੀਂ ਕੀਤਾ ਜਾਂਦਾ ਹੈ, ਜਿਸ ਤੋਂ ਤੁਹਾਡੀ ਪਛਾਣ ਹੋ ਸਕੇ। ਜੇ ਤੁਸੀਂ ਵਧੀਕ ਸੁਝਾਅ ਦੇਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਡੇ ਕੋਲ ਸੰਪਰਕ ਜਾਣਕਾਰੀ ਦੇਣ ਦੀ ਚੋਣ ਹੋਵੇਗੀ।
ਜੇ ਤੁਹਾਡੇ ਕੋਲ ਕੁਝ ਮਿੰਟ ਹੋਣ ਅਤੇ ਸੁਝਾਅ ਦੇਣਾ ਚਾਹੋ ਤਾਂ ਅਸੀਂ ਤੁਹਾਡੇ ਕੋਲੋ ਜਾਣ ਕੇ ਖੁਸ਼ ਹੋਵਾਂਗੇ।
]]>